ਅਸੀਂ ਸਥਾਨਕ, ਕੌਮੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਕਿਸੇ ਵੀ ਭਾਸ਼ਾ ਵਿਚ ਸਪਸ਼ਟ ਅਤੇ ਕਾਰਗਰ ਤਰੀਕੇ ਨਾਲ ਆਪਣੀ ਗੱਲ ਕਹਿਣ ਵਿਚ ਮਦਦ ਕਰਦੇ ਹਾਂ।

ਅਸੀਂ ਸਥਾਨਕ, ਕੌਮੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ ਨੂੰ ਕਿਸੇ ਵੀ ਭਾਸ਼ਾ ਵਿਚ ਸਪਸ਼ਟ ਅਤੇ ਕਾਰਗਰ ਤਰੀਕੇ ਨਾਲ ਆਪਣੀ ਗੱਲ ਕਹਿਣ ਵਿਚ ਮਦਦ ਕਰਦੇ ਹਾਂ।

ਤੁਹਾਡੀਆਂ ਲੋੜਾਂ ਨੂੰ ਸਮਝਦੇ ਹੋਏ – ਉਹਨਾਂ ਮੁਤਾਬਕ ਕੰਮ ਕਰਨਾ

Integro Languages ਧਿਆਨ ਨਾਲ ਸੁਣਦੇ ਹਨ। ਅਸੀਂ ਤੁਹਾਡੀਆਂ ਲੋੜਾਂ ਦੀ ਇੱਕ ਤਸਵੀਰ ਬਣਾਉਂਦੇ ਹਾਂ ਅਤੇ ਉਸ ਮੁਤਾਬਕ ਕਾਰਵਾਈ ਕਰਦੇ ਹਾਂ। ਸਾਡੀ ਕਲਾਇੰਟ ਅਧਾਰਤ ਕਾਰਜਪ੍ਰਣਾਲੀ ਵਿਚ ਕਿਸੇ ਖਾਸ ਲੋਕ ਸਮੂਹ ਲਈ ਦਸਤਾਵੇਜ਼ ਅਨੁਵਾਦ ਕਰਨ ਤੋਂ ਲੈਕੇ ਜ਼ਬਾਨੀ ਅਨੁਵਾਦ ਕਰਨਾ ਅਤੇ ਲਗਾਤਾਰ ਸਹਾਇਤਾ ਕਰਨਾ ਸ਼ਾਮਿਲ ਹਨ। ਹਰ ਦਿੱਤੇ ਗਏ ਕੰਮ ਦੇ ਲਈ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਇਸ ਵਿਚ ਸ਼ਾਮਿਲ ਹੋਣ ਵਾਲੇ ਸਾਡੇ ਲੋਕਾਂ ਨੂੰ ਤੁਹਾਡੇ ਵੱਡੇ ਕਾਰੋਬਾਰੀ ਉਦੇਸ਼ਾਂ ਦੇ ਨਜ਼ਰੀਏ ਤੋਂ ਤੁਹਾਡੀ ਫੌਰੀ ਲੋੜਾਂ ਦੀ ਪੂਰੀ ਸਮਝ ਹੋਵੇ। ਅਜਿਹਾ ਕਰਨ ਨਾਲ Integro ਅਜਿਹੇ ਹਲ ਪੇਸ਼ ਕਰ ਪਾਂਦੇ ਹਨ ਜੋ ਸਮੇਂ-ਅਨੁਕੂਲ ਅਤੇ ਢੁੱਕਵੇਂ ਹੁੰਦੇ ਹਨ।

ਸਾਡੇ ਵਿਸ਼ੇਸ਼ੱਗਤਾ ਖੇਤਰ

Integro ਦੇ ਵੱਧਦੇ ਹੋਏ ਕਲਾਇੰਟ ਖੇਤਰ ਦੇ ਇੱਕ ਹਿੱਸੇ ਵਜੋਂ, ਅਸੀਂ ਤਿੰਨ ਮੁੱਖ ਖੇਤਰਾਂ ਵਿਚ ਵੱਧ-ਚੜ੍ਹ ਕੇ ਕੰਮ ਕਰ ਰਹੇ ਹਾਂ – ਅੰਤਰਰਾਸ਼ਟਰੀ ਕਾਰੋਬਾਰ, ਬੀਮਾ ਅਤੇ ਰਚਨਾਤਮਕ ਮੀਡਿਆ। Integro’s translation services ਨੂੰ ਇੱਕ ਕਾਰਪੋਰੇਟ ਕਾਨੂੰਨ ਕੰਪਨੀ ਤੋਂ ਲੈ ਕੇ ਕਿਸੇ ਵਿਗਿਆਪਨ ਕੰਪਨੀ ਜਾਂ ਜਨ ਸੰਪਰਕ ਏਜੰਸੀ ਤਕ ਕਿਸੇ ਵੀ ਕਲਾਇੰਟ ਦੀਆਂ ਲੋੜਾਂ ਮੁਤਾਬਕ ਢਾਲਿਆ ਜਾ ਸਕਦਾ ਹੈ। ਇਹਨਾਂ ਅਤੇ ਦੂਜੀਆਂ ਅਜਿਹੀਆਂ ਕੰਪਨੀਆਂ ਨੂੰ ਦਿੱਤੀ ਜਾਣ ਵਾਲੀਆਂ ਸੇਵਾਵਾਂ ਵਿਚ ਵੈਬਸਾਈਟਾਂ ਦਾ ਅਨੁਵਾਦ, ਟੈਂਡਰ, ਮਾਰਕੀਟਿੰਗ ਲਈ ਕਿਤਾਬਚੇ ਅਤੇ ਮੈਨੁਅਲ ਅਤੇ ਜ਼ਬਾਨੀ ਅਨੁਵਾਦ, ਵੌਇਸ ਓਵਰ ਅਤੇ ਦੇਸ਼ ਦੇ ਅੰਦਰ ਸਹਾਇਤਾ ਸ਼ਾਮਿਲ ਹਨ।

ਸਾਡੀ ਪ੍ਰਕਿਰਿਆ ਬਾਰੇ ਹੋਰ ਜਾਣਕਾਰੀ ਲਈ ਹੇਠਾਂ ਪੜ੍ਹੋ, ਜਾਂ ਇਸ ਬਾਰੇ ਗੱਲ ਕਰਨ ਲਈ ਕਿ Integro ਤੁਹਾਡੀ ਕਿਵੇਂ ਮਦਦ ਕਰ ਸਕਦੀ ਹੈ, ਕਿਰਪਾ ਕਰਕੇ ਸਾਨੂੰ +44 1603 510908 ਤੇ ਕਾਲ ਕਰੋ।